ਨਵੀਂ ਦਿੱਲੀ: ਦੋ ਦਿਨਾਂ ਭਾਰਤ ਦੌਰੇ ‘ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ (ਬਾਲੇਨ ਸ਼ਾਹ) ਦਾ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈੱਡ ਕਾਰਪੇਟ ‘ਤੇ ਗਲਵੱਕੜੀ ਪਾ ਕੇ ਉਨ੍ਹਾਂ ਦਾ ਨਿੱਘਾ ਇਸਤਕਬਾਲ ਕੀਤਾ ਅਤੇ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਮਾਰਚ 2026 ਵਿੱਚ ਅਹੁਦਾ ਸੰਭਾਲਣ ਮਗਰੋਂ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ।
ਬ੍ਰੇਕਿੰਗ: ਦਿੱਲੀ ਪਹੁੰਚੇ ਨੇਪਾਲ ਦੇ PM ਬਾਲੇਨ ਸ਼ਾਹ; PM ਮੋਦੀ ਨੇ ਗਲਵੱਕੜੀ ਪਾ ਕੇ ਕੀਤਾ ਸਵਾਗਤ, ਮਿਲਿਆ ਗਾਰਡ ਆਫ਼ ਆਨਰ
RELATED ARTICLES


