More
    HomePunjabi NewsBusinessਬ੍ਰੇਕਿੰਗ: ਕੇਂਦਰ ਨੇ ਵਟਸਐਪ ਦੇ ਯੂਜ਼ਰਨੇਮ ਫੀਚਰ 'ਤੇ ਮੈਟਾ ਨੂੰ ਭੇਜਿਆ ਨੋਟਿਸ,...

    ਬ੍ਰੇਕਿੰਗ: ਕੇਂਦਰ ਨੇ ਵਟਸਐਪ ਦੇ ਯੂਜ਼ਰਨੇਮ ਫੀਚਰ ‘ਤੇ ਮੈਟਾ ਨੂੰ ਭੇਜਿਆ ਨੋਟਿਸ, ਤਿੰਨ ਦਿਨਾਂ ਵਿੱਚ ਮੰਗਿਆ ਜਵਾਬ

    ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵਟਸਐਪ ਦੇ ਪ੍ਰਸਤਾਵਿਤ ਯੂਜ਼ਰਨੇਮ ਫੀਚਰ ਨੂੰ ਲੈ ਕੇ ਮੈਟਾ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰ ਨੇ ਚਿੰਤਾ ਜਤਾਈ ਹੈ ਕਿ ਇਸ ਨਾਲ ਆਨਲਾਈਨ ਠੱਗੀ, ਫਿਸ਼ਿੰਗ ਅਤੇ ਡਿਜੀਟਲ ਅਪਰਾਧਾਂ ਵਿੱਚ ਵਾਧਾ ਹੋ ਸਕਦਾ ਹੈ। ਮੈਟਾ ਨੂੰ ਤਿੰਨ ਦਿਨਾਂ ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਅਤੇ ਪੂਰੀ ਤਸੱਲੀ ਹੋਣ ਤੱਕ ਭਾਰਤ ਵਿੱਚ ਇਹ ਫੀਚਰ ਲਾਂਚ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ।

    RELATED ARTICLES

    Most Popular

    Recent Comments