ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਧਰਮਸ਼ਾਲਾ ‘ਚ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਕੇ ਇਤਿਹਾਸ ਕਾਇਮ ਕਰਨਗੇ । ਉਹ 100 ਟੈਸਟ ਮੈਚ ਖੇਡਣ ਵਾਲਾ ਭਾਰਤ ਦਾ 14ਵਾਂ ਖਿਡਾਰੀ ਬਣ ਜਾਵੇਗਾ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ 77ਵੇਂ ਖਿਡਾਰੀ ਹੋਣਗੇ। ਅਸ਼ਵਿਨ ਭਾਰਤ ਦੇ 92 ਸਾਲਾਂ ਦੇ ਟੈਸਟ ਇਤਿਹਾਸ ਵਿੱਚ 100 ਜਾਂ ਇਸ ਤੋਂ ਵੱਧ ਟੈਸਟ ਖੇਡਣ ਵਾਲੇ ਸਿਰਫ਼ ਪੰਜਵੇਂ ਗੇਂਦਬਾਜ਼ ਹੋਣਗੇ।
ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਧਰਮਸ਼ਾਲਾ ‘ਚ ਖੇਡਣਗੇ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ
RELATED ARTICLES