ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਦੋ ਦਿਨਾ ਮੀਟਿੰਗ ਕੱਲ੍ਹ ਤੋਂ ਨਵੀਂ ਦਿੱਲੀ ਵਿੱਚ ਹੋਵੇਗੀ। ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ। ਮੀਟਿੰਗ ਵਿੱਚ 2027 ਪੰਜਾਬ ਚੋਣਾਂ ਲਈ ਟਿਕਟਾਂ ਦੀ ਵੰਡ ਅਤੇ ਹਲਕਾ ਵਾਰ ਉਮੀਦਵਾਰਾਂ ‘ਤੇ ਮੰਥਨ ਹੋਵੇਗਾ। ਜਿੱਥੇ ਉਮੀਦਵਾਰ ਬਦਲਣੇ ਹਨ, ਉਨ੍ਹਾਂ ਹਲਕਿਆਂ ‘ਤੇ ਪਹਿਲ ਦੇ ਆਧਾਰ ‘ਤੇ ਵਿਚਾਰ ਹੋਵੇਗਾ।
AAP ਦੀ ਸਿਆਸੀ ਕਮੇਟੀ ਦੀ ਕੱਲ੍ਹ ਦਿੱਲੀ ਵਿੱਚ ਮੀਟਿੰਗ, ਪੰਜਾਬ 2027 ਟਿਕਟਾਂ ਦੀ ਵੰਡ ‘ਤੇ ਹੋਵੇਗੀ ਚਰਚਾ
RELATED ARTICLES


