More
    HomePunjabi NewsLiberal Breakingਮਜੀਠੀਆ ਨੂੰ ਜ਼ਿਲ੍ਹਾ ਅਦਾਲਤ ਤੋਂ ਰਾਹਤ ਨਹੀਂ, ਅਗਾਊਂ ਜ਼ਮਾਨਤ 'ਤੇ ਸੁਣਵਾਈ 11...

    ਮਜੀਠੀਆ ਨੂੰ ਜ਼ਿਲ੍ਹਾ ਅਦਾਲਤ ਤੋਂ ਰਾਹਤ ਨਹੀਂ, ਅਗਾਊਂ ਜ਼ਮਾਨਤ ‘ਤੇ ਸੁਣਵਾਈ 11 ਜੂਨ ਨੂੰ

    ਜ਼ਿਲ੍ਹਾ ਅਦਾਲਤ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਦਾ ਮਾਮਲਾ 11 ਜੂਨ ਤੱਕ ਟਾਲ ਦਿੱਤਾ ਹੈ। ਫਿਲਹਾਲ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ। ਹਾਲਾਂਕਿ ਉਨ੍ਹਾਂ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਿਕਰਮ ਬਾਠ ਨੂੰ ਇਸ ਕੇਸ ਵਿੱਚੋਂ ਰਾਹਤ ਮਿਲ ਗਈ ਹੈ। ਮਜੀਠੀਆ ਦੀ ਕਾਨੂੰਨੀ ਲੜਾਈ ਅਦਾਲਤ ਵਿੱਚ ਜਾਰੀ ਹੈ।

    RELATED ARTICLES

    Most Popular

    Recent Comments