ਭਾਰਤ ਅਤੇ ਇੰਗਲੈਂਡ ਵਿਚਾਲੇ ਇਸ ਸੀਰੀਜ਼ ਦਾ ਆਖਰੀ ਟੈਸਟ ਮੈਚ 7 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੈਸਟ ਮੈਚ ‘ਚ ਜਿੱਥੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋ ਰਹੀ ਹੈ, ਉਥੇ ਹੀ ਆਊਟ ਆਫ ਫਾਰਮ ‘ਚ ਚੱਲ ਰਹੇ ਰਜਤ ਪਾਟੀਦਾਰ ਦੀ ਜਗ੍ਹਾ ਦੇਵਦੱਤ ਪਾਡੀਕਲ ਡੈਬਿਊ ਕਰ ਸਕਦੇ ਹਨ।
ਭਾਰਤ ਅਤੇ ਇੰਗਲੈਂਡ ‘ਚ ਆਖਰੀ ਟੈਸਟ ਮੈਚ, ਇਹ ਖਿਲਾੜੀ ਕਰ ਸਕਦਾ ਹੈ ਡੈਬਿਊ
RELATED ARTICLES