HomePunjabi NewsLiberal Breakingਭਾਰਤ ਅਤੇ ਇੰਗਲੈਂਡ 'ਚ ਆਖਰੀ ਟੈਸਟ ਮੈਚ, ਇਹ ਖਿਲਾੜੀ ਕਰ ਸਕਦਾ ਹੈ...

ਭਾਰਤ ਅਤੇ ਇੰਗਲੈਂਡ ‘ਚ ਆਖਰੀ ਟੈਸਟ ਮੈਚ, ਇਹ ਖਿਲਾੜੀ ਕਰ ਸਕਦਾ ਹੈ ਡੈਬਿਊ

ਭਾਰਤ ਅਤੇ ਇੰਗਲੈਂਡ ਵਿਚਾਲੇ ਇਸ ਸੀਰੀਜ਼ ਦਾ ਆਖਰੀ ਟੈਸਟ ਮੈਚ 7 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੈਸਟ ਮੈਚ ‘ਚ ਜਿੱਥੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋ ਰਹੀ ਹੈ, ਉਥੇ ਹੀ ਆਊਟ ਆਫ ਫਾਰਮ ‘ਚ ਚੱਲ ਰਹੇ ਰਜਤ ਪਾਟੀਦਾਰ ਦੀ ਜਗ੍ਹਾ ਦੇਵਦੱਤ ਪਾਡੀਕਲ ਡੈਬਿਊ ਕਰ ਸਕਦੇ ਹਨ।

RELATED ARTICLES

Most Popular

Recent Comments