ਨਵੀਂ ਦਿੱਲੀ: ਆਤਿਸ਼ੀ ਨੇ ਦਾਅਵਾ ਕੀਤਾ ਕਿ ਰਾਘਵ ਚੱਢਾ ਜਲਦ ਹੀ BJP ਵਿੱਚ ਸ਼ਾਮਲ ਹੋ ਸਕਦੇ ਹਨ ਜਿਸ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਭਗਵੰਤ ਮਾਨ ਨੇ ਵੀ ਚੱਢਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਦਬਾਅ ਹੇਠ ਕੰਮ ਕਰ ਰਹੇ ਸਨ। ਦੂਜੇ ਪਾਸੇ BJP ਨੇ ਇਸ ਮਾਮਲੇ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਿਆ ਹੈ।
BREAKING: ਰਾਘਵ ਚੱਢਾ ਦੇ BJP ਵਿੱਚ ਜਾਣ ਦੇ ਦਾਅਵੇ ‘ਤੇ ਸਿਆਸੀ ਹਲਚਲ, ਆਤਿਸ਼ੀ ਤੇ ਮਾਨ ਦੇ ਬਿਆਨ
RELATED ARTICLES


