More
    HomePunjabi NewsBusinessਬ੍ਰੇਕਿੰਗ: UPI ਪੇਮੈਂਟ 'ਤੇ 0.4 ਫੀਸਦੀ ਚਾਰਜ ਦੀਵਾਲੀ ਤੱਕ ਟਲਿਆ; ਤਿਉਹਾਰੀ ਸੀਜ਼ਨ...

    ਬ੍ਰੇਕਿੰਗ: UPI ਪੇਮੈਂਟ ‘ਤੇ 0.4 ਫੀਸਦੀ ਚਾਰਜ ਦੀਵਾਲੀ ਤੱਕ ਟਲਿਆ; ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਲਿਆ ਫੈਸਲਾ

    ਨਵੀਂ ਦਿੱਲੀ: ਆਨਲਾਈਨ ਪੇਮੈਂਟ ਕਰਨ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। 2 ਹਜ਼ਾਰ ਰੁਪਏ ਤੋਂ ਵੱਧ ਦੀਆਂ ਯੂਪੀਆਈ (UPI) ਪੇਮੈਂਟਸ ‘ਤੇ ਲੱਗਣ ਵਾਲਾ 0.4 ਫੀਸਦੀ ਚਾਰਜ ਦੀਵਾਲੀ ਤੱਕ ਟਾਲ ਦਿੱਤਾ ਗਿਆ ਹੈ। ਇਹ ਨਵਾਂ ਨਿਯਮ 15 ਅਕਤੂਬਰ ਤੋਂ ਲਾਗੂ ਹੋਣਾ ਸੀ, ਪਰ ਤਿਉਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਲੋਕਾਂ ਦੀ ਸਹੂਲਤ ਲਈ ਇਸ ਫੈਸਲੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

    RELATED ARTICLES

    Most Popular

    Recent Comments