ਲੁਧਿਆਣਾ: ਕਿਲਾ ਰਾਏਪੁਰ ਦੀਆਂ ਮਸ਼ਹੂਰ ਪੇਂਡੂ ਓਲੰਪਿਕ ਖੇਡਾਂ ਵਿੱਚ ਇਸ ਵਾਰ ਬੈਲਗੱਡੀਆਂ ਦੀਆਂ ਦੌੜਾਂ ਮੁੜ ਖਿੱਚ ਦਾ ਕੇਂਦਰ ਬਣਨਗੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਖੇਡਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਅਤੇ ਡੀਸੀ ਨੇ ਪ੍ਰਬੰਧਾਂ ਲਈ 11 ਮੈਂਬਰੀ ਕਮੇਟੀ ਬਣਾਈ ਹੈ। ਖੇਡਾਂ ਦੌਰਾਨ ਤਿੰਨੋਂ ਦਿਨ ਦੌੜਾਂ ਹੋਣਗੀਆਂ ਅਤੇ ਦੇਸ਼ ਭਰ ਤੋਂ ਕਲਾਬਾਜ਼ ਆਪਣੇ ਰਵਾਇਤੀ ਜੌਹਰ ਦਿਖਾਉਣ ਪਹੁੰਚਣਗੇ।
ਬ੍ਰੇਕਿੰਗ: ਕਿਲਾ ਰਾਏਪੁਰ ਪੇਂਡੂ ਓਲੰਪਿਕ ਵਿੱਚ ਬੈਲਗੱਡੀਆਂ ਦੀਆਂ ਦੌੜਾਂ ਦੀ ਵਾਪਸੀ, ਪ੍ਰਸ਼ਾਸਨ ਨੇ ਜਾਰੀ ਕੀਤਾ ਸ਼ਡਿਊਲ
RELATED ARTICLES


