ਪਟਿਆਲਾ: ਪੰਜਾਬ ਪੁਲਿਸ ਨੇ ਰੇਪ ਕੇਸ ਵਿੱਚ ਭਗੌੜੇ ਐਲਾਨੇ ਗਏ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੋਂ ਸਰਕਾਰੀ ਕੋਠੀ ਜ਼ਬਰਦਸਤੀ ਖਾਲੀ ਕਰਵਾ ਲਈ ਹੈ। ਅਦਾਲਤੀ ਕਾਰਵਾਈ ਮਗਰੋਂ ਪੁਲਿਸ ਨੇ ਇਹ ਕਦਮ ਚੁੱਕਿਆ। ਵਿਧਾਇਕ ਨੇ ਲਾਈਵ ਹੋ ਕੇ ਇਸ ਨੂੰ ਸਿਆਸੀ ਬਦਲਾਖੋਰੀ ਦੱਸਿਆ ਅਤੇ ਚੁਣੌਤੀ ਦਿੱਤੀ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਤੋਂ ਕਪੂਰਥਲਾ ਹਾਊਸ ਖਾਲੀ ਕਰਵਾਇਆ ਜਾਵੇ।
ਬ੍ਰੇਕਿੰਗ: ਰੇਪ ਕੇਸ ਵਿੱਚ ਭਗੌੜੇ ਐਲਾਨੇ ਗਏ ‘ਆਪ’ ਵਿਧਾਇਕ ਪਠਾਣਮਾਜਰਾ ਤੋਂ ਪੁਲਿਸ ਨੇ ਖਾਲੀ ਕਰਵਾਈ ਸਰਕਾਰੀ ਕੋਠੀ
RELATED ARTICLES


