ਧਰਮਸ਼ਾਲਾ ਟੈਸਟ ‘ਚ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਬੁਮਰਾਹ ਨੂੰ ਰਾਂਚੀ ਟੈਸਟ ਤੋਂ ਆਰਾਮ ਦਿੱਤਾ ਗਿਆ ਸੀ। ਕੇਐੱਲ ਰਾਹੁਲ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਇੰਨਾ ਹੀ ਨਹੀਂ ਚੋਣਕਾਰਾਂ ਨੇ ਵਾਸ਼ਿੰਗਟਨ ਸੁੰਦਰ ਨੂੰ ਰਣਜੀ ਟਰਾਫੀ ਦਾ ਸੈਮੀਫਾਈਨਲ ਖੇਡਣ ਲਈ ਰਾਸ਼ਟਰੀ ਟੀਮ ਤੋਂ ਬਾਹਰ ਕਰ ਦਿੱਤਾ ਹੈ। ਭਾਰਤ ਇਸ ਟੈਸਟ ਲੜੀ ਵਿਚ 3-1 ਨਾਲ ਅੱਗੇ ਚਲ ਰਿਹਾ ਹੈ।
ਧਰਮਸ਼ਾਲਾ ਟੈਸਟ ‘ਚ ਜਸਪ੍ਰੀਤ ਬੁਮਰਾਹ ਦੀ ਵਾਪਸੀ, ਕੇਐੱਲ ਰਾਹੁਲ ਨੂੰ ਟੀਮ ‘ਚ ਨਹੀਂ ਮਿਲੀ ਜਗ੍ਹਾ
RELATED ARTICLES