More
    HomePunjabi NewsLiberal Breakingਪੰਜਾਬ ਵਿੱਚ ਪਹਿਲਾ ਲੀਵਰ ਇੰਸਟੀਚਿਊਟ ਕਲ ਹੋਵੇਗਾ ਲੋਕ ਅਰਪਿਤ

    ਪੰਜਾਬ ਵਿੱਚ ਪਹਿਲਾ ਲੀਵਰ ਇੰਸਟੀਚਿਊਟ ਕਲ ਹੋਵੇਗਾ ਲੋਕ ਅਰਪਿਤ

    ਪੰਜਾਬ ਵਿੱਚ ਲੀਵਰ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਤੋਂ ਮੁਕਤ ਕਰਵਾਉਣ ਲਈ ਸਰਕਾਰ ਵੱਲੋਂ ਮੋਹਾਲੀ ਵਿੱਚ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (ਪੀਆਈਐਲਬੀਐਸ) ਦੀ ਸਥਾਪਨਾ ਕੀਤੀ ਗਈ ਹੈ। ਵੀਰਵਾਰ ਨੂੰ ਇਸ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।

    RELATED ARTICLES

    Most Popular

    Recent Comments