ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਹਧਾਨ ਹਨ, ਉਦੋਂ ਤੱਕ ਇਹ ਪਾਰਟੀ ਅੱਗੇ ਨਹੀਂ ਆ ਸਕਦੀ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ, “ਨਾ ਡਾਇਨਾਸੌਰ ਵਾਪਸ ਆਉਣੇ, ਨਾ ਹੀ ਅਕਾਲੀ ਆਉਣੇ, ਇਹ ਆਪ ਹੀ ਮੰਨੀ ਬੈਠੇ ਨੇ।”
ਬ੍ਰੇਕਿੰਗ : ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਕਾਲੀ ਦਲ ਤੇ ਕੱਸਿਆ ਤੰਜ
RELATED ARTICLES


