HomePunjabi NewsLiberal Breakingਬ੍ਰੇਕਿੰਗ : ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਕਾਲੀ ਦਲ ਤੇ ਕੱਸਿਆ...

ਬ੍ਰੇਕਿੰਗ : ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਕਾਲੀ ਦਲ ਤੇ ਕੱਸਿਆ ਤੰਜ

ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਹਧਾਨ ਹਨ, ਉਦੋਂ ਤੱਕ ਇਹ ਪਾਰਟੀ ਅੱਗੇ ਨਹੀਂ ਆ ਸਕਦੀ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ, “ਨਾ ਡਾਇਨਾਸੌਰ ਵਾਪਸ ਆਉਣੇ, ਨਾ ਹੀ ਅਕਾਲੀ ਆਉਣੇ, ਇਹ ਆਪ ਹੀ ਮੰਨੀ ਬੈਠੇ ਨੇ।”

RELATED ARTICLES

Most Popular

Recent Comments