ਭਾਜਪਾ-ਅਕਾਲੀ ਗਠਜੋੜ ‘ਤੇ ਸੁਨੀਲ ਜਾਖੜ ਨੇ ਕਿਹਾ ਕਿ ਜੇ ਪੰਜਾਬ ਦੇ ਹਿੱਤਾਂ ਅਤੇ ਕੌਮੀ ਸਾਂਝ ਲਈ ਲੋੜ ਪਈ ਤਾਂ ਗਠਜੋੜ ਜ਼ਰੂਰ ਹੋ ਸਕਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ‘ਚ ਮਜ਼ਬੂਤ ਪੰਥਕ ਧਰਤੀ ਦੀ ਹੁੰਕਾਰ ਲਈ ਇਹ ਸਾਂਝ ਮਹੱਤਵਪੂਰਨ ਹੈ ਅਤੇ ਭਾਜਪਾ ਵੋਟਾਂ ਨਹੀਂ, ਪੰਜਾਬੀਆਂ ਦੇ ਦਿਲ ਜਿੱਤਣ ਆਈ ਹੈ।
ਬ੍ਰੇਕਿੰਗ : ਭਾਜਪਾ ਅਕਾਲੀ ਗੱਠਜੋੜ ਨੂੰ ਲੈਕੇ ਸੁਨੀਲ ਜਾਖੜ ਦਾ ਵੱਡਾ ਬਿਆਨ
RELATED ARTICLES


