ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ‘ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਵੱਡੀ ਧਾਂਦਲੀ ਦੇ ਦੋਸ਼ ਲਾਏ ਹਨ। ਖਰੜ ਵਿਖੇ ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ 10% ਵਾਧੂ ਬੈਲਟ ਪੇਪਰ ਛਪਵਾਏ ਹਨ ਅਤੇ ਹਲਕਾ ਇੰਚਾਰਜਾਂ ਨੂੰ ਵੰਡ ਦਿੱਤੇ ਹਨ, ਤਾਂ ਜੋ ਉਹ ਪਹਿਲਾਂ ਹੀ ਮੋਹਰਾਂ ਲਗਾ ਕੇ ਬੈਲਟ ਬਾਕਸ ਭਰ ਸਕਣ।
ਬ੍ਰੇਕਿੰਗ : ਸਾਬਕਾ CM ਚੰਨੀ ਨੇ ਪੰਜਾਬ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ
RELATED ARTICLES


