HomePunjabi NewsLiberal Breakingਬ੍ਰੇਕਿੰਗ : ਸਾਬਕਾ CM ਚੰਨੀ ਨੇ ਪੰਜਾਬ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ

ਬ੍ਰੇਕਿੰਗ : ਸਾਬਕਾ CM ਚੰਨੀ ਨੇ ਪੰਜਾਬ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ‘ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਵੱਡੀ ਧਾਂਦਲੀ ਦੇ ਦੋਸ਼ ਲਾਏ ਹਨ। ਖਰੜ ਵਿਖੇ ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ 10% ਵਾਧੂ ਬੈਲਟ ਪੇਪਰ ਛਪਵਾਏ ਹਨ ਅਤੇ ਹਲਕਾ ਇੰਚਾਰਜਾਂ ਨੂੰ ਵੰਡ ਦਿੱਤੇ ਹਨ, ਤਾਂ ਜੋ ਉਹ ਪਹਿਲਾਂ ਹੀ ਮੋਹਰਾਂ ਲਗਾ ਕੇ ਬੈਲਟ ਬਾਕਸ ਭਰ ਸਕਣ।

RELATED ARTICLES

Most Popular

Recent Comments