ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਖਰੜ ਵਿੱਚ ਇੱਕ ਸਮਾਗਮ ਦੌਰਾਨ ਵਿਧਾਇਕ ਅਨਮੋਲ ਨੇ ਕਿਹਾ, “ਜੇਕਰ ਕੋਈ ਆਪਣਾ ਹੱਥ ਵਧਾ ਕੇ ਦਾਅਵਾ ਕਰਦਾ ਹੈ ਕਿ ਉਨ੍ਹਾਂ ਵੱਲੋਂ ਮੇਰੇ ਘਰ ਇੱਕ ਪੈਸਾ ਵੀ ਆਇਆ ਹੈ, ਤਾਂ ਇਨਸਾਨ ਹੋਣ ਤੇ ਲਾਹਨਤ ਹੈ
ਬ੍ਰੇਕਿੰਗ : ਆਪ ਵਿਧਾਇਕਾ ਅਨਮੋਲ ਗਗਨ ਮਾਨ ਦਾ ਬਿਆਨ ਬਣਿਆ ਚਰਚਾ ਦਾ ਵਿਸ਼ਾ
RELATED ARTICLES


