ਭਾਜਪਾ ਸੋਮਵਾਰ ਨੂੰ ਸੈਕਟਰ 37, ਚੰਡੀਗੜ੍ਹ ਵਿੱਚ “ਜਨਤਾ ਦੀ ਵਿਧਾਨ ਸਭਾ” ਕਰੇਗੀ। ਮੀਟਿੰਗ ਵਿੱਚ ਜਨਤਾ ਨਾਲ ਹੋਏ ਧੋਖੇ, ਵਧੀਕੀਆਂ, ਨੁਕਸਾਨ, ਹੜ੍ਹਾਂ ਦੇ ਕਾਰਨਾਂ, ਕੈਗ ਰਿਪੋਰਟਾਂ ਅਤੇ ਵਿੱਤੀ ਲੇਖਾ-ਜੋਖਾ, ਤੱਥਾਂ ਸਮੇਤ ਚਰਚਾ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਤੀ।
ਬ੍ਰੇਕਿੰਗ : ਭਾਜਪਾ ਅੱਜ ਕਰੇਗੀ ਜਨਤਾ ਦੀ ਵਿਧਾਨ ਸਭਾ ਮੀਟਿੰਗ ਦਾ ਆਯੋਜਨ
RELATED ARTICLES