HomePunjabi NewsLiberal Breakingਬ੍ਰੇਕਿੰਗ : ਭਾਜਪਾ ਅੱਜ ਕਰੇਗੀ ਜਨਤਾ ਦੀ ਵਿਧਾਨ ਸਭਾ ਮੀਟਿੰਗ ਦਾ ਆਯੋਜਨ

ਬ੍ਰੇਕਿੰਗ : ਭਾਜਪਾ ਅੱਜ ਕਰੇਗੀ ਜਨਤਾ ਦੀ ਵਿਧਾਨ ਸਭਾ ਮੀਟਿੰਗ ਦਾ ਆਯੋਜਨ

ਭਾਜਪਾ ਸੋਮਵਾਰ ਨੂੰ ਸੈਕਟਰ 37, ਚੰਡੀਗੜ੍ਹ ਵਿੱਚ “ਜਨਤਾ ਦੀ ਵਿਧਾਨ ਸਭਾ” ਕਰੇਗੀ। ਮੀਟਿੰਗ ਵਿੱਚ ਜਨਤਾ ਨਾਲ ਹੋਏ ਧੋਖੇ, ਵਧੀਕੀਆਂ, ਨੁਕਸਾਨ, ਹੜ੍ਹਾਂ ਦੇ ਕਾਰਨਾਂ, ਕੈਗ ਰਿਪੋਰਟਾਂ ਅਤੇ ਵਿੱਤੀ ਲੇਖਾ-ਜੋਖਾ, ਤੱਥਾਂ ਸਮੇਤ ਚਰਚਾ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਤੀ।

RELATED ARTICLES

Most Popular

Recent Comments