ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਅੱਜ, ਯਾਨੀ 15 ਸਤੰਬਰ ਨੂੰ ਖਤਮ ਹੋ ਰਹੀ ਹੈ। ਜੇਕਰ ਇਸ ਸਮਾਂ ਸੀਮਾ ਤੋਂ ਪਹਿਲਾਂ, ਯਾਨੀ ਕਿ ਰਾਤ 12 ਵਜੇ ਤੱਕ ਰਿਟਰਨ ਫਾਈਲ ਨਹੀਂ ਕੀਤੀ ਜਾਂਦੀ, ਤਾਂ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਹੁਣ ਤੱਕ 6 ਕਰੋੜ ਤੋਂ ਵੱਧ ਲੋਕਾਂ ਨੇ ਆਮਦਨ ਟੈਕਸ ਦਾਖਲ ਕੀਤਾ ਹੈ।
ਬ੍ਰੇਕਿੰਗ: Income tax ਭਰਨ ਦੀ ਅੱਜ ਹੈ ਆਖਰੀ ਤਾਰੀਖ
RELATED ARTICLES