ਪੰਜਾਬ ਵਿੱਚ, ਬੁੱਧਵਾਰ ਸ਼ਾਮ ਨੂੰ ਰਾਵੀ ਨਦੀ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ, ਪਠਾਨਕੋਟ ਵਿੱਚ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟ ਗਿਆ। ਇੱਥੇ 50 ਲੋਕ ਫਸ ਗਏ ਅਤੇ ਉਨ੍ਹਾਂ ਨੂੰ ਬਚਾਉਣ ਲਈ ਫੌਜ ਦੇ ਹੈਲੀਕਾਪਟਰ ਬੁਲਾਉਣੇ ਪਏ। ਹੈੱਡਵਰਕਸ ਦਾ ਇੱਕ ਕਰਮਚਾਰੀ ਲਾਪਤਾ ਹੋਣ ਦੀ ਖ਼ਬਰ ਹੈ।ਇਸ ਫਲੱਡ ਗੇਟ ਦੇ ਟੁੱਟ ਜਾਣ ਦੇ ਕਰਕੇ ਇਲਾਕੇ ਵਿੱਚ ਹੜ੍ਹ ਦਾ ਖਤਰਾ ਹੋਰ ਜਿਆਦਾ ਗੰਭੀਰ ਹੋ ਗਿਆ ਹੈ।
ਬ੍ਰੇਕਿੰਗ: ਪਠਾਨਕੋਟ ਦੇ ਮਾਧੋਪੁਰ ਡੈਮ ਦਾ ਫ਼ਲੱਡ ਗੇਟ ਟੁੱਟਿਆ, 50 ਲੋਕ ਫ਼ਸੇ
RELATED ARTICLES