HomePunjabi NewsLiberal Breakingਬ੍ਰੇਕਿੰਗ : ਜੰਮੂ ਵਿਚ ਭਾਰੀ ਬਾਰਿਸ਼ ਤੋਂ ਬਾਅਦ ਉਤਰੀ ਰੇਲਵੇ ਨੇ 45...

ਬ੍ਰੇਕਿੰਗ : ਜੰਮੂ ਵਿਚ ਭਾਰੀ ਬਾਰਿਸ਼ ਤੋਂ ਬਾਅਦ ਉਤਰੀ ਰੇਲਵੇ ਨੇ 45 ਟਰੇਨਾਂ ਨੂੰ ਕੀਤਾ ਰੱਦ

ਜੰਮੂ ਖੇਤਰ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਉੱਤਰੀ ਰੇਲਵੇ ਨੇ 45 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ 25 ਤੋਂ ਵੱਧ ਟ੍ਰੇਨਾਂ ਨੂੰ ਸ਼ਾਰਟ-ਟਰਮੇਟ ਕੀਤਾ ਗਿਆ ਹੈ। ਜੰਮੂ ਤਵੀ, ਵੈਸ਼ਨੋ ਦੇਵੀ ਕਟੜਾ, ਪਠਾਨਕੋਟ ਅਤੇ ਦਿੱਲੀ ਰੇਲਵੇ ਸਟੇਸ਼ਨਾਂ ‘ਤੇ ਹੈਲਪ ਡੈਸਕ ਸਥਾਪਤ ਕਰਨ ਤੋਂ ਇਲਾਵਾ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।

RELATED ARTICLES

Most Popular

Recent Comments