ਭਾਰਤੀ ਲੋਕਾਂ ਨੂੰ ਅਮਰੀਕਾ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਵਿਜਟਰ ਵੀਜ਼ਾ ਮਿਲਣ ਵਿੱਚ ਹੁਣ ਜਿਆਦਾ ਦੇਰ ਨਹੀਂ ਲੱਗੇਗੀ । ਪਹਿਲਾਂ ਲੱਗਣ ਵਾਲੇ ਸਮੇਂ ਵਿੱਚ 75 ਫੀਸਦੀ ਸਮਾਂ ਹੋਣ ਘੱਟ ਲੱਗੇਗਾ । ਇਸ ਬਾਰੇ ਜਾਣਕਾਰੀ ਦਿੰਦਿਆਂ ਵਣਜੀ ਦੂਤ ਕਰ ਮਾਮਲਿਆਂ ਦੀ ਅਮਰੀਕਾ ਦੀ ਉਪ ਰੱਖਿਆ ਮੰਤਰੀ ਰੈਨਾ ਬਿਟਰ ਨੇ ਕਿਹਾ ਕਿ ਭਾਰਤੀ ਵਿਜਟਰ ਵੀਜ਼ਾ ਹਾਸਲ ਕਰਨ ਵਾਲਿਆਂ ਲਈ ਇਹ ਵੱਡੀ ਸਹੂਲਤ ਜਲਦ ਸ਼ੁਰੂ ਕੀਤੀ ਜਾਵੇਗੀ।
ਭਾਰਤੀਆਂ ਨੂੰ ਹੁਣ ਅਮਰੀਕਾ ਦੇ ਵਿਜਟਰ ਵੀਜ਼ਾ ਲਈ ਨਹੀਂ ਕਰਨੀ ਪਵੇਗੀ ਲੰਮੀ ਉਡੀਕ
RELATED ARTICLES