HomePunjabi NewsLiberal Breakingਭਾਰਤੀਆਂ ਨੂੰ ਹੁਣ ਅਮਰੀਕਾ ਦੇ ਵਿਜਟਰ ਵੀਜ਼ਾ ਲਈ ਨਹੀਂ ਕਰਨੀ ਪਵੇਗੀ ਲੰਮੀ...

ਭਾਰਤੀਆਂ ਨੂੰ ਹੁਣ ਅਮਰੀਕਾ ਦੇ ਵਿਜਟਰ ਵੀਜ਼ਾ ਲਈ ਨਹੀਂ ਕਰਨੀ ਪਵੇਗੀ ਲੰਮੀ ਉਡੀਕ

ਭਾਰਤੀ ਲੋਕਾਂ ਨੂੰ ਅਮਰੀਕਾ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਵਿਜਟਰ ਵੀਜ਼ਾ ਮਿਲਣ ਵਿੱਚ ਹੁਣ ਜਿਆਦਾ ਦੇਰ ਨਹੀਂ ਲੱਗੇਗੀ । ਪਹਿਲਾਂ ਲੱਗਣ ਵਾਲੇ ਸਮੇਂ ਵਿੱਚ 75 ਫੀਸਦੀ ਸਮਾਂ ਹੋਣ ਘੱਟ ਲੱਗੇਗਾ । ਇਸ ਬਾਰੇ ਜਾਣਕਾਰੀ ਦਿੰਦਿਆਂ ਵਣਜੀ ਦੂਤ ਕਰ ਮਾਮਲਿਆਂ ਦੀ ਅਮਰੀਕਾ ਦੀ ਉਪ ਰੱਖਿਆ ਮੰਤਰੀ ਰੈਨਾ ਬਿਟਰ ਨੇ ਕਿਹਾ ਕਿ ਭਾਰਤੀ ਵਿਜਟਰ ਵੀਜ਼ਾ ਹਾਸਲ ਕਰਨ ਵਾਲਿਆਂ ਲਈ ਇਹ ਵੱਡੀ ਸਹੂਲਤ ਜਲਦ ਸ਼ੁਰੂ ਕੀਤੀ ਜਾਵੇਗੀ।

RELATED ARTICLES

Most Popular

Recent Comments