ਪੰਜਾਬ ਦੇ ਆਮ ਆਦਮੀ ਕਲੀਨਿਕ ਵਿੱਚ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਹੁਣ ਵਟਸਐਪ ‘ਤੇ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕਿਹੜੀ ਦਵਾਈ ਲੈਣ ਦੀ ਲੋੜ ਹੈ, ਅੱਗੇ ਕਲੀਨਿਕ ਕਦੋਂ ਜਾਣਾ ਹੈ, ਅਤੇ ਉਨ੍ਹਾਂ ਦੀ ਮੈਡੀਕਲ ਰਿਪੋਰਟ ਕੀ ਹੈ। ਪੰਜਾਬ ਸਰਕਾਰ ਅੱਜ ਤੋਂ ਸੂਬੇ ਵਿੱਚ ਆਮ ਆਦਮੀ ਕਲੀਨਿਕ ਵਟਸਐਪ ਏਕੀਕਰਣ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ।
ਬ੍ਰੇਕਿੰਗ : ਪੰਜਾਬ ਦੇ ਆਮ ਆਦਮੀ ਕਲੀਨਿਕਾਂ ਤੇ ਹੁਣ ਸ਼ੁਰੂ ਹੋਈ ਨਵੀਂ ਸਕੀਮ
RELATED ARTICLES