ਸੰਜੀਵ ਅਰੋੜਾ ਨੂੰ ਵਿਭਾਗ ਮਿਲਣ ਤੋਂ ਬਾਅਦ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ- ਲੁਧਿਆਣਾ ਲਈ ਬਹੁਤ ਦੇਰ ਹੋ ਗਈ ਹੈ। ਜੇਕਰ ਗੁਰਪ੍ਰੀਤ ਗੋਗੀ ਜੀ ਦੇ ਦੁਖਦਾਈ ਦੇਹਾਂਤ ਕਾਰਨ ਉਪ ਚੋਣ ਦੀ ਲੋੜ ਨਾ ਪੈਂਦੀ, ਤਾਂ ਲੁਧਿਆਣਾ ਵਰਗੇ ਮਹੱਤਵਪੂਰਨ ਸ਼ਹਿਰ, ਜੋ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਹੈ, ਨੂੰ ਕੋਈ ਮੰਤਰੀ ਅਹੁਦਾ ਨਹੀਂ ਮਿਲਣਾ ਸੀ। ਉਮੀਦ ਹੈ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ।
ਬ੍ਰੇਕਿੰਗ : ਸੰਜੀਵ ਅਰੋੜਾ ਦੇ ਮੰਤਰੀ ਬਣਨ ਤੇ ਰਾਜਾ ਵੜਿੰਗ ਨੇ ਦਿੱਤਾ ਬਿਆਨ
RELATED ARTICLES