ਰੂਸ ਨੇ ਐਤਵਾਰ ਨੂੰ ਯੂਕਰੇਨ ‘ਤੇ ਆਪਣਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ। ਰੂਸ ਨੇ 477 ਡਰੋਨ ਅਤੇ 60 ਮਿਜ਼ਾਈਲਾਂ ਦਾਗੀਆਂ। ਰੂਸ ਨੇ M/KN-23 ਬੈਲਿਸਟਿਕ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ। ਹਾਲਾਂਕਿ, ਯੂਕਰੇਨੀ ਹਵਾਈ ਸੈਨਾ ਨੇ ਇਨ੍ਹਾਂ ਵਿੱਚੋਂ 475 ਹਮਲਿਆਂ ਨੂੰ ਰੋਕ ਦਿੱਤਾ।
ਬ੍ਰੇਕਿੰਗ : ਰੂਸ ਨੇ ਯੂਕਰੇਨ ਤੇ ਹੁਣ ਤਕ ਦਾ ਸਬ ਤੋਂ ਵੱਡਾ ਹਵਾਈ ਹਮਲਾ ਕੀਤਾ
RELATED ARTICLES