ਸ਼੍ਰੋਮਣੀ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਨਵਾਂ ਪੱਤਰ ਭੇਜਿਆ ਹੈ, ਜੋ ਕਿ ਪੰਥ ਲਈ ਬਹੁਤ ਗੰਭੀਰ ਭਾਵਨਾਤਮਕ ਅਤੇ ਵਿਚਾਰਧਾਰਕ ਮਹੱਤਵ ਰੱਖਦਾ ਹੈ। ਪ੍ਰਧਾਨ ਧਾਮੀ ਨੇ ਕਿਹਾ, “ਅਸੀਂ ਇਸ ਪੱਤਰ ‘ਤੇ ਡੂੰਘਾਈ ਨਾਲ ਮੁੜ ਵਿਚਾਰ ਕਰਾਂਗੇ ਅਤੇ ਉਸ ਆਧਾਰ ‘ਤੇ ਇੱਕ ਨਵੀਂ ਰੂਪ-ਰੇਖਾ ਬਣਾਈ ਜਾਵੇਗੀ।”
ਬ੍ਰੇਕਿੰਗ : ਡਾ ਮਨਮੋਹਣ ਸਿੰਘ ਬਾਰੇ ਰਾਜੋਆਣਾ ਦੀ ਚਿੱਠੀ ਤੇ ਮੁੜ ਵਿਚਾਰ ਕਰੇਗੀ ਐੱਸਜੀਪੀਸੀ
RELATED ARTICLES