HomePunjabi NewsLiberal Breakingਬ੍ਰੇਕਿੰਗ : ਡਾ ਮਨਮੋਹਣ ਸਿੰਘ ਬਾਰੇ ਰਾਜੋਆਣਾ ਦੀ ਚਿੱਠੀ ਤੇ ਮੁੜ ਵਿਚਾਰ...

ਬ੍ਰੇਕਿੰਗ : ਡਾ ਮਨਮੋਹਣ ਸਿੰਘ ਬਾਰੇ ਰਾਜੋਆਣਾ ਦੀ ਚਿੱਠੀ ਤੇ ਮੁੜ ਵਿਚਾਰ ਕਰੇਗੀ ਐੱਸਜੀਪੀਸੀ

ਸ਼੍ਰੋਮਣੀ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਨਵਾਂ ਪੱਤਰ ਭੇਜਿਆ ਹੈ, ਜੋ ਕਿ ਪੰਥ ਲਈ ਬਹੁਤ ਗੰਭੀਰ ਭਾਵਨਾਤਮਕ ਅਤੇ ਵਿਚਾਰਧਾਰਕ ਮਹੱਤਵ ਰੱਖਦਾ ਹੈ। ਪ੍ਰਧਾਨ ਧਾਮੀ ਨੇ ਕਿਹਾ, “ਅਸੀਂ ਇਸ ਪੱਤਰ ‘ਤੇ ਡੂੰਘਾਈ ਨਾਲ ਮੁੜ ਵਿਚਾਰ ਕਰਾਂਗੇ ਅਤੇ ਉਸ ਆਧਾਰ ‘ਤੇ ਇੱਕ ਨਵੀਂ ਰੂਪ-ਰੇਖਾ ਬਣਾਈ ਜਾਵੇਗੀ।”

RELATED ARTICLES

Most Popular

Recent Comments