ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਇਕ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸ਼ਹਿਬਾਜ਼ ਨੇ ਕਿਹਾ ਹੈ ਕਿ “ਪਾਕਿ ‘ਚ 5 ਥਾਵਾਂ ‘ਤੇ ਹਮਲੇ ਹੋਏ ਹਨ ਪਾਕਿਸਤਾਨ ਇਸ ਜੰਗੀ ਕਾਰਵਾਈ ਦਾ ਮੂੰਹਤੋੜ ਜਵਾਬ ਦੇਵੇਗਾ ਪੂਰਾ ਪਾਕਿਸਤਾਨ ਫੌਜ ਦੇ ਨਾਲ ਖੜ੍ਹਾ ਹੈ।ਅਸੀਂ ਦੁਸ਼ਮਣ ਨੂੰ ਉਸਦੇ ਇਰਾਦਿਆਂ ‘ਚ ਸਫਲ ਨਹੀਂ ਹੋਣ ਦਿਆਂਗੇ”
ਬ੍ਰੇਕਿੰਗ : ਏਅਰ ਸਟਰਾਈਕ ਤੋਂ ਬਾਅਦ ਪਾਕ ਪ੍ਰਧਾਨ ਮੰਤਰੀ ਦਾ ਬਿਆਨ, ਇਸਦਾ ਮੂੰਹ ਤੋੜ ਜਵਾਬ ਦਵਾਂਗੇ
RELATED ARTICLES