HomePunjabi NewsLiberal Breakingਬ੍ਰੇਕਿੰਗ : ਏਅਰ ਸਟਰਾਈਕ ਤੋਂ ਬਾਅਦ ਪਾਕ ਪ੍ਰਧਾਨ ਮੰਤਰੀ ਦਾ ਬਿਆਨ, ਇਸਦਾ...

ਬ੍ਰੇਕਿੰਗ : ਏਅਰ ਸਟਰਾਈਕ ਤੋਂ ਬਾਅਦ ਪਾਕ ਪ੍ਰਧਾਨ ਮੰਤਰੀ ਦਾ ਬਿਆਨ, ਇਸਦਾ ਮੂੰਹ ਤੋੜ ਜਵਾਬ ਦਵਾਂਗੇ

ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਇਕ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸ਼ਹਿਬਾਜ਼ ਨੇ ਕਿਹਾ ਹੈ ਕਿ “ਪਾਕਿ ‘ਚ 5 ਥਾਵਾਂ ‘ਤੇ ਹਮਲੇ ਹੋਏ ਹਨ ਪਾਕਿਸਤਾਨ ਇਸ ਜੰਗੀ ਕਾਰਵਾਈ ਦਾ ਮੂੰਹਤੋੜ ਜਵਾਬ ਦੇਵੇਗਾ ਪੂਰਾ ਪਾਕਿਸਤਾਨ ਫੌਜ ਦੇ ਨਾਲ ਖੜ੍ਹਾ ਹੈ।ਅਸੀਂ ਦੁਸ਼ਮਣ ਨੂੰ ਉਸਦੇ ਇਰਾਦਿਆਂ ‘ਚ ਸਫਲ ਨਹੀਂ ਹੋਣ ਦਿਆਂਗੇ”

RELATED ARTICLES

Most Popular

Recent Comments