ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ 3 ਦਿਨਾਂ ਦੀ ਇਕਪਾਸੜ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਜੰਗਬੰਦੀ 8 ਮਈ ਤੋਂ ਲਾਗੂ ਹੋਵੇਗੀ। ਪੁਤਿਨ ਨੇ ਉਮੀਦ ਜਤਾਈ ਹੈ ਕਿ ਯੂਕਰੇਨ ਵੀ ਅਜਿਹਾ ਹੀ ਕਰੇਗਾ। ਇਸ ਤੋਂ ਪਹਿਲਾਂ ਰੂਸ ਨੇ 20 ਅਪ੍ਰੈਲ ਨੂੰ ਈਸਟਰ ਦੇ ਮੌਕੇ ‘ਤੇ ਇੱਕ ਦਿਨ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ।
ਰੂਸੀ ਰਾਸ਼ਟਰਪਤੀ ਪੁਤਿਨ ਨੇ 3 ਦਿਨ ਲਈ ਕੀਤਾ ਸੀਜ਼ ਫਾਇਰ ਦਾ ਐਲਾਨ
RELATED ARTICLES