HomePunjabi NewsLiberal Breakingਰੂਸੀ ਰਾਸ਼ਟਰਪਤੀ ਪੁਤਿਨ ਨੇ 3 ਦਿਨ ਲਈ ਕੀਤਾ ਸੀਜ਼ ਫਾਇਰ ਦਾ ਐਲਾਨ

ਰੂਸੀ ਰਾਸ਼ਟਰਪਤੀ ਪੁਤਿਨ ਨੇ 3 ਦਿਨ ਲਈ ਕੀਤਾ ਸੀਜ਼ ਫਾਇਰ ਦਾ ਐਲਾਨ

ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ 3 ਦਿਨਾਂ ਦੀ ਇਕਪਾਸੜ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਜੰਗਬੰਦੀ 8 ਮਈ ਤੋਂ ਲਾਗੂ ਹੋਵੇਗੀ। ਪੁਤਿਨ ਨੇ ਉਮੀਦ ਜਤਾਈ ਹੈ ਕਿ ਯੂਕਰੇਨ ਵੀ ਅਜਿਹਾ ਹੀ ਕਰੇਗਾ। ਇਸ ਤੋਂ ਪਹਿਲਾਂ ਰੂਸ ਨੇ 20 ਅਪ੍ਰੈਲ ਨੂੰ ਈਸਟਰ ਦੇ ਮੌਕੇ ‘ਤੇ ਇੱਕ ਦਿਨ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ।

RELATED ARTICLES

Most Popular

Recent Comments