ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਸਨੇ ਗੁਰਪ੍ਰੀਤ ਹਰੀਨੌ ਕਤਲ ਕੇਸ ਵਿੱਚ ਅਰਸ਼ ਡੱਲਾ ਨਾਲ ਜੁੜੇ ਸ਼ੂਟਰਾਂ ਦੀ ਵਰਤੋਂ ਦਾ ਦੋਸ਼ ਲਗਾਇਆ। ਮਜੀਠੀਆ ਨੇ ਭਗਵੰਤ ਮਾਨ ਦੇ ਨਾਲ ਜਤਿੰਦਰ ਭੰਗੂ ਦੀ ਮੌਜੂਦਗੀ ‘ਤੇ ਸਵਾਲ ਉਠਾਏ ਅਤੇ ਡਰ ਪ੍ਰਗਟਾਇਆ ਕਿ ਇਹ ਇੱਕ “ਫਿਕਸਡ ਮੈਚ” ਹੋ ਸਕਦਾ ਹੈ।
ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੱਸਿਆ ਸਿਆਸੀ ਨਿਸ਼ਾਨਾ
RELATED ARTICLES