HomePunjabi NewsLiberal Breakingਬ੍ਰੇਕਿੰਗ : ਪਹਿਲਗਾਮ ਹਮਲੇ ਤੇ ਚੀਨ ਦਾ ਬਿਆਨ ਮਾਮਲੇ ਦੀ ਹੋਵੇ ਨਿਰਪੱਖ...

ਬ੍ਰੇਕਿੰਗ : ਪਹਿਲਗਾਮ ਹਮਲੇ ਤੇ ਚੀਨ ਦਾ ਬਿਆਨ ਮਾਮਲੇ ਦੀ ਹੋਵੇ ਨਿਰਪੱਖ ਜਾਂਚ

ਪਹਿਲਗਾਮ ਹਮਲੇ ਸਬੰਧੀ ਚੀਨ ਤੋਂ ਇੱਕ ਬਿਆਨ ਆਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਨਿਰਪੱਖ ਜਾਂਚ ਚਾਹੁੰਦੇ ਹਾਂ। ਭਾਰਤ ਅਤੇ ਪਾਕਿਸਤਾਨ ਗੁਆਂਢੀ ਹਨ, ਦੋਵਾਂ ਦੇਸ਼ਾਂ ਨੂੰ ਗੱਲਬਾਤ ਰਾਹੀਂ ਆਪਣੇ ਮਤਭੇਦ ਹੱਲ ਕਰਨੇ ਚਾਹੀਦੇ ਹਨ। ਦੱਸ ਦਈਏ ਕਿ ਪਾਕਿਸਤਾਨ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਹੁਣ ਚੀਨ ਦਾ ਬਿਆਨ ਸਾਹਮਣੇ ਆਇਆ ਹੈ ।

RELATED ARTICLES

Most Popular

Recent Comments