ਪੀ.ਜੀ.ਆਈ ਓ.ਪੀ.ਡੀ. ਹਰ ਰੋਜ਼ ਦੇਸ਼ ਭਰ ਤੋਂ ਚੈੱਕਅਪ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਾਰਡ ਬਣਵਾਉਣ ਲਈ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ ਜਾਂ ਮੋਬਾਈਲ ਫੋਨਾਂ ਰਾਹੀਂ ਪੀਜੀਆਈ ਵਿੱਚ ਫ਼ੋਨ ਕਰਨਾ ਪੈਂਦਾ ਹੈ। ਵੈਬਸਾਈਟ ‘ਤੇ ਮੁਸ਼ਕਲ ਰਜਿਸਟ੍ਰੇਸ਼ਨ ਤੋਂ ਬਚਣ ਲਈ ਇਕ ਹੋਰ ਬਹੁਤ ਆਸਾਨ ਤਰੀਕਾ ਆਉਣ ਵਾਲਾ ਹੈ ਹੁਣ ਪੀ.ਜੀ.ਆਈ. ਦੀ ਵੈੱਬਸਾਈਟ ਤੋਂ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਪੀ.ਜੀ.ਆਈ. ਪ੍ਰਸ਼ਾਸਨ ਆਪਣੀ ਐਪ ਲਾਂਚ ਕਰਨ ਜਾ ਰਿਹਾ ਹੈ।
PGI ‘ਚ ਇਲਾਜ ਕਰਵਾਉਣ ਵਾਲਿਆਂ ਲਈ ਅਹਿਮ ਖਬਰ, ਘਰ ਬੈਠੇ ਹੀ ਮਿਲੇਗੀ ਸਹੂਲਤ
RELATED ARTICLES