ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਪੰਜਾਬ ਵਿਜਲੈਂਸ ਬਿਊਰੋ ਦਾ ਨਵਾਂ ਪ੍ਰਮੁੱਖ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਗ੍ਰਿਹ ਮੰਤਰਾਲਿਆ ਵੱਲੋਂ ਜਨਤਕ ਕੀਤੀ ਗਈ ਹੈ। ਆਈਪੀਐਸ ਸੁਰਿੰਦਰਪਾਲ ਸਿੰਘ ਪਰਮਾਰ, ਜੋ ਪਹਿਲਾਂ ਏਡੀਜੀਪੀ ਲਾਅ ਐਂਡ ਆਰਡਰ ਪੰਜਾਬ ਸਨ, ਨੂੰ ਹੁਣ ਨਾਗੇਸ਼ਵਰ ਰਾਓ ਦੀ ਥਾਂ ‘ਤੇ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਲਾਇਆ ਗਿਆ ਹੈ।
ਬ੍ਰੇਕਿੰਗ: ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਪੰਜਾਬ ਵਿਜਲੈਂਸ ਬਿਊਰੋ ਦਾ ਨਵਾਂ ਪ੍ਰਮੁੱਖ ਬਣਾਇਆ ਗਿਆ
RELATED ARTICLES