HomePunjabi NewsLiberal Breakingਬ੍ਰੇਕਿੰਗ: ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਪੰਜਾਬ ਵਿਜਲੈਂਸ ਬਿਊਰੋ ਦਾ ਨਵਾਂ ਪ੍ਰਮੁੱਖ...

ਬ੍ਰੇਕਿੰਗ: ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਪੰਜਾਬ ਵਿਜਲੈਂਸ ਬਿਊਰੋ ਦਾ ਨਵਾਂ ਪ੍ਰਮੁੱਖ ਬਣਾਇਆ ਗਿਆ

ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਪੰਜਾਬ ਵਿਜਲੈਂਸ ਬਿਊਰੋ ਦਾ ਨਵਾਂ ਪ੍ਰਮੁੱਖ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਗ੍ਰਿਹ ਮੰਤਰਾਲਿਆ ਵੱਲੋਂ ਜਨਤਕ ਕੀਤੀ ਗਈ ਹੈ। ਆਈਪੀਐਸ ਸੁਰਿੰਦਰਪਾਲ ਸਿੰਘ ਪਰਮਾਰ, ਜੋ ਪਹਿਲਾਂ ਏਡੀਜੀਪੀ ਲਾਅ ਐਂਡ ਆਰਡਰ ਪੰਜਾਬ ਸਨ, ਨੂੰ ਹੁਣ ਨਾਗੇਸ਼ਵਰ ਰਾਓ ਦੀ ਥਾਂ ‘ਤੇ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਲਾਇਆ ਗਿਆ ਹੈ।

RELATED ARTICLES

Most Popular

Recent Comments