More
    HomePunjabi NewsLiberal Breakingਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ 'ਚ ₹3,200 ਕਰੋੜ ਦੀ ਲਾਗਤ ਵਾਲੇ...

    ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ‘ਚ ₹3,200 ਕਰੋੜ ਦੀ ਲਾਗਤ ਵਾਲੇ ਟਾਟਾ ਸਟੀਲ ਪਲਾਂਟ ਦਾ ਉਦਘਾਟਨ; ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

    ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੀ ਹਾਈ-ਟੈੱਕ ਵੈਲੀ (ਧਨਾਨਸੂ) ਵਿਖੇ ਟਾਟਾ ਸਟੀਲ ਦੇ ₹3,200 ਕਰੋੜ ਦੇ ਮੈਗਾ ਪਲਾਂਟ ਦਾ ਉਦਘਾਟਨ ਕੀਤਾ। ਜਮਸ਼ੇਦਪੁਰ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਹੈ। ਇਹ ਪੂਰੀ ਤਰ੍ਹਾਂ ਵਾਤਾਵਰਣ ਪੱਖੀ ‘ਗ੍ਰੀਨ ਸਟੀਲ’ ਤਕਨੀਕ ‘ਤੇ ਅਧਾਰਿਤ ਹੈ, ਜੋ ਪੁਰਾਣੇ ਲੋਹੇ (ਸਕ੍ਰੈਪ) ਤੋਂ ਨਵਾਂ ਸਟੀਲ ਤਿਆਰ ਕਰੇਗਾ। ਇਸ ਨਾਲ ਸੂਬੇ ਦੇ ਲਗਭਗ 4,000 ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।

    RELATED ARTICLES

    Most Popular

    Recent Comments