HomePunjabi NewsLiberal BreakingBREAKING: ਵਰਿੰਦਾਵਨ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮਿਲੇ ਮੰਤਰੀ ਸੰਜੀਵ ਅਰੋੜਾ, ਮਦਦ...

BREAKING: ਵਰਿੰਦਾਵਨ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮਿਲੇ ਮੰਤਰੀ ਸੰਜੀਵ ਅਰੋੜਾ, ਮਦਦ ਦਾ ਭਰੋਸਾ

ਲੁਧਿਆਣਾ: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੁਗਰੀ ਫੇਜ਼-2 ਵਿੱਚ ਵਰਿੰਦਾਵਨ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਮੀਨੂੰ ਬੰਸਲ, ਡਿੰਕੀ ਬੰਸਲ, ਅੰਜੂ ਗੁਲਾਟੀ ਅਤੇ ਰਾਕੇਸ਼ ਗੁਲਾਟੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਮੰਤਰੀ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਹਾਦਸੇ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਲਈ।

RELATED ARTICLES

Most Popular

Recent Comments