ਲੁਧਿਆਣਾ: ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰਦਿਆਂ ਇਸ ਨੂੰ ਸਿਆਸੀ ਡਰਾਮੇਬਾਜ਼ੀ ਦੱਸਿਆ। ਬਿੱਟੂ ਅਨੁਸਾਰ ‘ਆਪ’ ਆਗੂ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਵਰਤ ਕੇ ਝੂਠੀਆਂ ਸ਼ਿਕਾਇਤਾਂ ਕਰਵਾ ਰਹੇ ਹਨ। ਜਨਤਾ ਸਭ ਜਾਣਦੀ ਹੈ ਅਤੇ ਅਜਿਹੇ ਡਰਾਮੇ ਨਹੀਂ ਚੱਲਣਗੇ। ‘ਆਪ’ ਸਿਰਫ਼ ਸਸਤੀ ਸ਼ੋਹਰਤ ਲਈ ਝੂਠ ਬੋਲ ਰਹੀ ਹੈ। ਪਾਰਟੀ ਪੂਰੀ ਤਰ੍ਹਾਂ ਨੰਗੀ ਹੋ ਗਈ।
ਬ੍ਰੇਕਿੰਗ: ਰਵਨੀਤ ਬਿੱਟੂ ਦਾ ‘ਆਪ’ ‘ਤੇ ਹਮਲਾ, ਅਮਿਤ ਸ਼ਾਹ ਦੇ ਨਾਂ ‘ਤੇ ਸਿਆਸੀ ਡਰਾਮੇਬਾਜ਼ੀ।
RELATED ARTICLES


