More
    HomePunjabi NewsLiberal Breakingਬ੍ਰੇਕਿੰਗ: ਬਿਕਰਮ ਮਜੀਠੀਆ ਨੇ ‘ਸਭ ਫੜੇ ਜਾਣਗੇ’ ਪਾਰਟ-3 ਕੀਤਾ ਰਿਲੀਜ਼, ਸੀਐਮ ਮਾਨ...

    ਬ੍ਰੇਕਿੰਗ: ਬਿਕਰਮ ਮਜੀਠੀਆ ਨੇ ‘ਸਭ ਫੜੇ ਜਾਣਗੇ’ ਪਾਰਟ-3 ਕੀਤਾ ਰਿਲੀਜ਼, ਸੀਐਮ ਮਾਨ ’ਤੇ ਲਾਏ ਭ੍ਰਿਸ਼ਟਾਚਾਰ ਦੇ ਦੋਸ਼।

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ‘ਸਭ ਫੜੇ ਜਾਣਗੇ’ ਲੜੀ ਦਾ ਤੀਜਾ ਹਿੱਸਾ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਮਜੀਠੀਆ ਨੇ ਦਾਅਵਾ ਕੀਤਾ ਕਿ ਈਡੀ ਦੀ ਛਾਪੇਮਾਰੀ ਦੀ ਲਪੇਟ ਵਿੱਚ ਆਏ ਵਿਅਕਤੀ ਮੁੱਖ ਮੰਤਰੀ ਦੇ ਬੇਹੱਦ ਕਰੀਬੀ ਹਨ ਅਤੇ ਉਨ੍ਹਾਂ ਨਾਲ ਸਰਕਾਰੀ ਜਹਾਜ਼ ਵਿੱਚ ਸਫ਼ਰ ਕਰਦੇ ਰਹੇ ਹਨ। ਉਨ੍ਹਾਂ ਸਰਕਾਰ ਦੀ ਕੱਟਰ ਇਮਾਨਦਾਰੀ ਨੂੰ ਸਿਰਫ਼ ਦਿਖਾਵਾ ਦੱਸਿਆ।

    RELATED ARTICLES

    Most Popular

    Recent Comments