ਚੰਡੀਗੜ੍ਹ ‘ਚ ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਪੰਜਾਬ ਚੈਪਟਰ ਦੀ ਮੀਟਿੰਗ ਹੋਈ। ਫੈਸਲਾ ਕੀਤਾ ਗਿਆ ਕਿ 18 ਤੇ 19 ਦਸੰਬਰ ਨੂੰ ਸੂਬੇ ਦੇ ਸਾਰੇ ਡੀਸੀ ਦਫ਼ਤਰਾਂ ਅੱਗੇ ਦੋ ਦਿਨਾਂ ਦਾ ਸ਼ਾਂਤੀਪੂਰਨ ਧਰਨਾ ਲਗਾਇਆ ਜਾਵੇਗਾ। ਜੇ ਸਰਕਾਰ ਨੇ ਮੰਗਾਂ ਨਹੀਂ ਮਨੀਆਂ ਤਾਂ 20 ਦਸੰਬਰ ਤੋਂ ਅੰਮ੍ਰਿਤਸਰ, ਫ਼ਿਰੋਜ਼ਪੁਰ, ਸੰਗਰੂਰ ਅਤੇ ਬਠਿੰਡਾ ‘ਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਬ੍ਰੇਕਿੰਗ: ਕਿਸਾਨਾਂ ਦਾ ਐਲਾਨ 20 ਦਸੰਬਰ ਨੂੰ ਰੋਕਣਗੇ ਰੇਲਾਂ
RELATED ARTICLES


