More
    HomePunjabi NewsLiberal Breakingਬਲਤੇਜ ਪੰਨੂ ਦਾ ਕਾਂਗਰਸ ਨੂੰ ਸਵਾਲ: "ਕੀ ਰਾਜਾ ਵੜਿੰਗ ਦੇ ਕੇਸਾਂ ਦੀ...

    ਬਲਤੇਜ ਪੰਨੂ ਦਾ ਕਾਂਗਰਸ ਨੂੰ ਸਵਾਲ: “ਕੀ ਰਾਜਾ ਵੜਿੰਗ ਦੇ ਕੇਸਾਂ ਦੀ ਵੀ CBI ਤੋਂ ਜਾਂਚ ਕਰਵਾਏਗੀ ਕਾਂਗਰਸ?”

    ਚੰਡੀਗੜ੍ਹ: ਡੀਐਮ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ CBI ਜਾਂਚ ਦੀ ਮੰਗ ਨੂੰ ਲੈ ਕੇ ਸਿਆਸਤ ਭਖ ਗਈ ਹੈ। ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਕਾਂਗਰਸ ‘ਤੇ ਪਲਟਵਾਰ ਕਰਦਿਆਂ ਪੁੱਛਿਆ ਕਿ ਜੇਕਰ ਉਹ ਹਰ ਮਾਮਲੇ ਵਿੱਚ CBI ਚਾਹੁੰਦੇ ਹਨ, ਤਾਂ ਕੀ ਰਾਜਾ ਵੜਿੰਗ ਵਿਰੁੱਧ ਚੱਲ ਰਹੇ ਕੇਸਾਂ ਦੀ ਜਾਂਚ ਵੀ CBI ਨੂੰ ਸੌਂਪਣ ਲਈ ਤਿਆਰ ਹਨ? ਪੰਨੂ ਨੇ ਵੜਿੰਗ ਵੱਲੋਂ CBI ਜਾਂਚ ਵਾਲੀ ਚਿੱਠੀ ‘ਤੇ ਦਸਤਖ਼ਤ ਨਾ ਕਰਨ ‘ਤੇ ਵੀ ਸਵਾਲ ਚੁੱਕੇ ਹਨ।

    RELATED ARTICLES

    Most Popular

    Recent Comments