ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਵਿੱਚ ਸਾਲ 2025 ਨੂੰ ਭਾਰਤੀ ਖੇਡਾਂ ਲਈ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਪੁਰਸ਼ ਕ੍ਰਿਕਟ ਟੀਮ ਨੇ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਅਤੇ ਮਹਿਲਾ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੈਰਾ-ਅਥਲੀਟਾਂ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਜਿੱਤਾਂ ਨੇ ਸਾਬਤ ਕਰ ਦਿੱਤਾ ਕਿ ਦ੍ਰਿੜ ਇਰਾਦੇ ਅੱਗੇ ਕੋਈ ਵੀ ਰੁਕਾਵਟ ਨਹੀਂ ਟਿਕ ਸਕਦੀ।
ਖੇਡਾਂ ਦੇ ਮਾਮਲੇ ਵਿੱਚ 2025 ਭਾਰਤ ਲਈ ਯਾਦਗਾਰੀ ਸਾਲ: PM ਮੋਦੀ
RELATED ARTICLES


