More
    HomePunjabi NewsLiberal Breakingਐਚ.ਐਸ. ਫੂਲਕਾ ਦੀ ਭਾਜਪਾ 'ਚ ਐਂਟਰੀ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ:...

    ਐਚ.ਐਸ. ਫੂਲਕਾ ਦੀ ਭਾਜਪਾ ‘ਚ ਐਂਟਰੀ ‘ਤੇ ਸੁਨੀਲ ਜਾਖੜ ਦਾ ਵੱਡਾ ਬਿਆਨ: “ਅਹੁਦੇ ਫੂਲਕਾ ਸਾਹਿਬ ਲਈ ਕੋਈ ਮਾਈਨੇ ਨਹੀਂ ਰੱਖਦੇ; 40 ਸਾਲ ਸਿੱਖਾਂ ਦੇ ਨਿਆਂ ਲਈ ਲੜੀ ਲੜਾਈ”

    ਚੰਡੀਗੜ੍ਹ: ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਐਡਵੋਕੇਟ ਐਚ.ਐਸ. ਫੂਲਕਾ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਦੀ ਸ਼ਲਾਘਾ ਕੀਤੀ ਹੈ। ਜਾਖੜ ਨੇ ਕਿਹਾ ਕਿ ਫੂਲਕਾ ਦੀ ਆਵਾਜ਼ ਸਾਰਾ ਦੇਸ਼ ਜਾਣਦਾ ਹੈ ਅਤੇ ਉਨ੍ਹਾਂ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ 40 ਸਾਲ ਲੰਬੀ ਕਾਨੂੰਨੀ ਲੜਾਈ ਲੜੀ ਹੈ। ਉਨ੍ਹਾਂ ਮੁਤਾਬਕ ਫੂਲਕਾ ਲਈ ਅਹੁਦੇ ਨਹੀਂ, ਬਲਕਿ ਸਿਧਾਂਤ ਵੱਡੇ ਹਨ।

    RELATED ARTICLES

    Most Popular

    Recent Comments