ਏਅਰ ਇੰਡੀਆ ਹਰ ਹਫ਼ਤੇ ਲਗਭਗ 800 ਘਰੇਲੂ ਉਡਾਣਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇੰਡੀਗੋ ਵੀ ਆਪਣੀਆਂ 7% ਉਡਾਣਾਂ ਘਟਾਏਗੀ। ਮਹਿੰਗੇ ਬਾਲਣ ਅਤੇ ਵਧਦੀ ਓਪਰੇਸ਼ਨ ਲਾਗਤ ਕਾਰਨ ਏਅਰਲਾਈਨਜ਼ ਨੂੰ ਇਹ ਕਦਮ ਚੁੱਕਣਾ ਪਿਆ ਹੈ। ਇਸ ਨਾਲ ਯਾਤਰੀਆਂ ਨੂੰ ਟਿਕਟਾਂ ਮਿਲਣ ਵਿੱਚ ਮੁਸ਼ਕਲ ਆ ਸਕਦੀ ਹੈ। ਹਵਾਈ ਯਾਤਰਾ ਦੇ ਕਿਰਾਏ ਵਧਣ ਦੀ ਵੀ ਸੰਭਾਵਨਾ ਹੈ।
ਏਅਰ ਇੰਡੀਆ ਹਫ਼ਤੇ ਵਿੱਚ 800 ਘਰੇਲੂ ਉਡਾਣਾਂ ਘਟਾਏਗੀ, ਇੰਡੀਗੋ ਵੀ 7% ਫ਼ਲਾਈਟਾਂ ਕਰੇਗੀ ਘੱਟ
RELATED ARTICLES


