ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਮੁਹਾਲੀ ਪਹੁੰਚੇ ਹਨ। ਮੁੱਖ ਮੰਤਰੀ ਮਾਨ ਨੇ ਬੋਲਦਿਆਂ ਕਿਹਾ ਕਿ ਕੇਂਦਰ ਤੋਂ ਸੂਬੇ ਦੇ ਬਣਦੇ ਹੱਕ ਲੈਣ ਲਈ ਅਸੀਂ 13-0 ਦਾ ਨਾਅਰਾ ਦੇ ਰਹੇ ਹਾਂ… ਤਾਂ ਕਿ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਅਤੇ ਵਿਕਾਸ ਦੀਆਂ ਲੀਹਾਂ ‘ਤੇ ਲੈ ਕੇ ਆਉਣ ਲਈ ਕੰਮ ਕਰ ਸਕੀਏ.. ਕੇਂਦਰ ਸਰਕਾਰ ਪੰਜਾਬ ਨਾਲ ਨਫ਼ਰਤ ਕਰਦੀ ਹੈ… ਇਹ ਨਹੀਂ ਚਾਹੁੰਦੇ ਕਿ ਪੰਜਾਬ ਤਰੱਕੀ ਕਰੇ… ਤੁਸੀਂ ਪੰਜਾਬ ‘ਚ 13-0 ਕਰ ਦਿਓ… ਪੰਜਾਬ ਦੇ ਬਣਦੇ ਹੱਕ ਅਸੀਂ ਤੁਹਾਨੂੰ ਲੈ ਕੇ ਦਿਖਾਵਾਂਗੇ
ਤੁਸੀਂ ਪੰਜਾਬ ‘ਚ 13-0 ਕਰ ਦੀਓ, ਪੰਜਾਬ ਦੇ ਬਣਦੇ ਹੱਕ ਅਸੀਂ ਤੁਹਾਨੂੰ ਲੈ ਕੇ ਦਿਖਾਵਾਂਗੇ : ਸੀਐਮ ਮਾਨ
RELATED ARTICLES